Copy-of-Copy-of-Untitled

ਕੀ ਤੁਸੀ ਕੈਨੇਡਾ ਵਿੱਚ ਪਿਛਲੇ ਦਸ ਸਾਲਾਂ ਵਿੱਚ ਗਰਭਵਤੀ ਹੋਏ ਹੋ?

ਕੀ ਤੁਸੀਂ ਦੇਖਭਾਲ ਪ੍ਰਾਪਤ ਕਰਦੇ ਸਮੇਂ ਸੁਣਿਆ ਅਤੇ ਸਤਿਕਾਰਿਆ ਮਹਿਸੂਸ ਕੀਤਾ? ਅੱਜ ਆਪਣੀ ਕਹਾਣੀ ਸਾਂਝੀ ਕਰੋ:

web square

ਸਰਵੇਖਣ ਹੁਣ ਬੰਦ ਹੈ। ਨਤੀਜਿਆਂ ਬਾਰੇ ਹੋਰ ਜਾਣਨ ਲਈ, ਇੱਥੇ ਕਲਿੱਕ ਕਰੋ.

ਪੂਰਾ ਹੋਣ ਦਾ ਸਮਾਂ

20+ ਮਿੰਟ

ਕੁਝ ਪ੍ਰਸ਼ਨਾਂ ਦੇ ਉੱਤਰ ਦੇਣਾ ਠੀਕ ਹੈ, ਰੁਕੋ ਅਤੇ ਬਾਅਦ ਵਿੱਚ ਸਰਵੇਖਣ ਤੇ ਵਾਪਸ ਜਾਓ (ਉਹੀ ਉਪਕਰਣ ਦੀ ਵਰਤੋਂ ਕਰਨਾ ਨਿਸ਼ਚਤ ਕਰੋ). ਤੁਸੀਂ ਪ੍ਰਸ਼ਨਾਂ ਨੂੰ ਵੀ ਛੱਡ ਸਕਦੇ ਹੋ.

ਕਿਉਂ?

ਤੁਹਾਡੀ ਗਰਭ ਅਵਸਥਾ ਜਾਂ ਜਨਮ ਦਾ ਤਜਰਬਾ ਗਿਣਨ ਦੇ ਯੋਗ ਹੈ.

ਗੁਪਤਤਾ

ਸਵੈਇੱਛੁਕ ਅਤੇ ਅਗਿਆਤ

ਸੰਖੇਪ ਜਾਣਕਾਰੀ

ਮਹੱਤਵਪੂਰਨ

ਇਸ ਬਾਰੇ ਬਹੁਤ ਘੱਟ ਜਾਣਕਾਰੀ ਹੈ ਕਿ ਸਾਰੇ ਕੈਨੇਡਾ ਭਰ ਵਿਚ ਲੋਕਾਂ ਦਾ, ਖਾਸਕਰ ਵੱਖ-ਵੱਖ ਪਹਿਚਾਣ, ਹਾਲਾਤਾਂ ਅਤੇ ਪਿਛੋਕੜ ਵਾਲੇ ਲੋਕਾਂ ਦਾ ਗਰਭ ਅਵਸਥਾ ਅਤੇ ਬੱਚੇ ਦੇ ਜਨਮ ਸਮੇਂ ਦੀ ਦੇਖਭਾਲ ਦਾ ਤਜੁਰਬਾ ਕੀ ਹੈ। ਕਮਿਊਨਿਟੀ ਦੇ ਤਜੁਰਬਿਆਂ ਅਤੇ ਨਤੀਜਿਆਂ ਵਿਚ ਫਰਕ, ਦੇਖਭਾਲ ਤਕ ਪਹੁੰਚ, ਉਨ੍ਹਾਂ ਦੀ ਨਿੱਜੀ ਸਿਹਤ ਸਥਿਤੀ, ਅਤੇ / ਜਾਂ ਉਹਨਾਂ ਨਾਲ ਕਿਹੋ ਜਿਹਾ ਵਰਤਾਓ ਕੀਤਾ ਜਾਂਦਾ ਹੈ, ਨਾਲ ਜੋੜਿਆ ਜਾ ਸਕਦਾ ਹੈ। ਸਾਨੂੰ ਪੱਕਾ ਪਤਾ ਨਹੀਂ ਹੈ, ਅਤੇ ਬਹੁਤ ਘੱਟ ਐਸੀ ਖੋਜ ਹੈ ਜਿਸ ਨੇ ਕਮਿਊਨਿਟੀ ਮੈਂਬਰਾਂ ਨੂੰ ਇਹ ਫੈਸਲਾ ਕਰਨ ਲਈ ਪੁਛਿਆ ਹੋਵੇ ਕਿ ਅਧਿਐਨ ਕਰਨ ਅਤੇ ਸਮਝਣ ਲਈ ਸਭ ਤੋਂ ਮਹੱਤਵਪੂਰਣ ਕੀ ਹੈ।

ਇਸ ਸਰਵੇਖਣ ਨੂੰ ਬਣਾਉਣ ਵਿਚ ਕਿਸਨੇ ਮਦਦ ਕੀਤੀ?

RESPCCT ਅਧਿਐਨ (ਸਟਡੀ) ਵਿੱਚ, ਲੋਕਾਂ ਦੇ ਵੱਖ-ਵੱਖ ਸਮੂਹ, ਜਿਨ੍ਹਾਂ ਨੇ ਗਰਭ ਅਵਸਥਾ ਦੇ ਹੁਣੇ-ਹੁਣੇ ਤਜੁਰਬੇ ਕੀਤੇ ਹਨ, ਨੇ ਪੁੱਛਣ ਵਾਲੇ ਸਵਾਲ ਬਣਾਏ ਅਤੇ ਚੁਣੇ ਹਨ। ਉਨ੍ਹਾਂ ਨੇ ਇਸ ਸਰਵੇਖਣ ਨੂੰ ਵਿਕਸਤ ਕਰਨ ਲਈ ਖੋਜਕਰਤਾਵਾਂ ਅਤੇ ਕਮਿਊਨਿਟੀ ਅਧਾਰਤ ਸੰਸਥਾਵਾਂ ਨਾਲ ਮਿਲ ਕੇ ਕੰਮ ਕੀਤਾ, ਅਤੇ ਕੈਨੇਡਾ ਭਰ ਵਿਚ ਉਨ੍ਹਾਂ ਲੋਕਾਂ ਤੱਕ ਪਹੁੰਚਣ ਲਈ, ਜੋ ਗਰਭ ਅਵਸਥਾ ਅਤੇ ਬੱਚੇ ਦੇ ਜਨਮ ਦੀਆਂ ਆਪਣੀਆਂ ਕਹਾਣੀਆਂ ਸੁਣਾਉਣਾ ਚਾਹੁੰਦੇ ਹਨ।

ਖੋਜਾਂ ਨਾਲ ਕੀ ਹੋਵੇਗਾ?

ਇਸ ਸਰਵੇਖਣ (ਸਰਵੇ) ਦੁਆਰਾ ਇੱਕਠੀ ਕੀਤੀ ਗਈ ਜਾਣਕਾਰੀ ਦੀ ਵਰਤੋਂ ਸਭ ਕਿਸਮ ਦੀਆਂ ਕਮਿਊਨਿਟੀਆਂ (ਭਾਈਚਾਰਿਆਂ) ਲਈ ਬੱਚੇ ਦੇ ਜਨਮ ਸਮੇਂ ਦੀ ਦੇਖਭਾਲ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਏਗੀ।

ਕਮਿ communityਨਿਟੀ ਭਾਗੀਦਾਰੀ ਖੋਜ ਕਿਸ ਤਰ੍ਹਾਂ ਦਿਖਾਈ ਦਿੰਦੀ ਹੈ?

Available in 8 languages